ਕਿਸਾਨ ਮਾਰਚ 26 ਨੂੰ ਸਥਾਨ ਟਿੱਕਰੀ ਬਾਰਡਰ , ਦਿੱਲੀ

ਆਪ ਸਭ ਨੂੰ ਦੱਸੀਆਂ ਜਾਂਦਾ ਹੈ ਕਿ ਕੋਇਰ ਸਿੰਘ ਵਾਲਾ ਕਲੱਬ 26 ਨੂੰ ਮਾਰਚ ਤੇ ਜਾਣ ਵਾਲੇ ਪਿੰਡ ਦੇ ਹਰ ਟੈਕਟਰ ਨੂੰ ਤੋਂ 5,000 ਦਾ ਤੇਲ ਪਾਕੇ ਦੇਵੇਗੀ ਜੀ ।
ਧੰਨਵਾਦ ਵੱਲੋਂ ਸਮੂਹ ਕਲੱਬ

welcome

Help us so we can help others

Donate now